ਪਟਵਾਰੀ ਅਤੇ ਵਸੀਕੇ ਵੱਲੋ ਪੈਸਿਆਂ ਦੀ ਮੰਗ ਸੰਬੰਧੀ ਮਿਲੀ ਸ਼ਿਕਾਇਤ ਤੇ ਡੀਸੀ ਨੇ ਲਿਆ ਨੌਟਿਸ, ਵਸੀਕੇ ਦਾ ਲਾਇਸੈਂਸ ਸਸਪੈਂਡ ਕਰਨ ਅਤੇ ਪਟਵਾਰੀ ਖਿਲਾਫ ਜਾਂਚ ਦੇ ਦਿੱਤੇ ਆਦੇਸ਼

ਲੋਕ ਮਸਲਿਆਂ ਨੂੰ ਹੱਲ ਕਰਨ ਦਾ ਸਬੱਬ ਬਣ ਰਹੀ ਹੈ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਂਦੀ ਆਨ-ਲਾਈਨ ਪਬਲਿਕ ਮੀਟਿੰਗ ਗੁਰਦਾਸਪੁਰ 6 ਨਵੰਬਰ ( ਮੰਨਣ ਸੈਣੀ  )। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਵੱਲੋਂ ਹਰ ਹਫ਼ਤੇ ਦੋ ਦਿਨ ਜ਼ਿਲ੍ਹਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਨ ਲਈ ਕੀਤੀ ਜਾਂਦੀ ਆਨ-ਲਾਈਨ ਮੀਟਿੰਗ ਲੋਕ ਮਸਲਿਆਂ ਨੂੰ ਹੱਲ ਕਰਨ ਦਾ ਸਬੱਬ ਬਣ ਰਹੀ … Continue reading ਪਟਵਾਰੀ ਅਤੇ ਵਸੀਕੇ ਵੱਲੋ ਪੈਸਿਆਂ ਦੀ ਮੰਗ ਸੰਬੰਧੀ ਮਿਲੀ ਸ਼ਿਕਾਇਤ ਤੇ ਡੀਸੀ ਨੇ ਲਿਆ ਨੌਟਿਸ, ਵਸੀਕੇ ਦਾ ਲਾਇਸੈਂਸ ਸਸਪੈਂਡ ਕਰਨ ਅਤੇ ਪਟਵਾਰੀ ਖਿਲਾਫ ਜਾਂਚ ਦੇ ਦਿੱਤੇ ਆਦੇਸ਼